ਆਪ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਪਾਸ ਕਾਫੀ ਲੰਬਾ ਸਮਾਂ ਰਹੇ ਅਤੇ ਪੂਰਨ ਤੌਰ ਤੇ ਮਹਾਂਪੁਰਖਾਂ ਦੇ ਬਚਨਾਂ ਉਤੇ ਪਹਿਰਾ ਦਿੱਤਾ,ਉਨਾਂ ਦੀ ਦੱਸੀ ਮਰਿਆਦਾ ਅਨੁਸਾਰ ਅਪਣਾ ਸਾਰਾ ਦੁਨਿਆਵੀ ਜੀਵਨ ਬਤੀਤ ਕੀਤਾ।ਆਪ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਪੈਦਲ ਚਲ ਕੇ ਸੰਗਤਾਂ ਦੇ ਘਰ ਜਾ ਕੇ ਬਿਨਾਂ ਕੋਈ ਪੈਸਾ ਲਏ ਅਖੰਡ ਪਾਠ ਕਰ ਦੇ ਰਹੇ।